ਅਮਰਨਾਥ ਗੁਫਾ ਦੇ ਬਾਹਰ ਬੱਦਲ ਫਟਿਆ, ਹੜ੍ਹ ‘ਚ 5 ਲੋਕਾਂ ਦੀ ਮੌਤ, ਤਿੰਨ ਔਰਤਾਂ ਸ਼ਾਮਿਲ

ਜੰਮੂ, 8 ਜੁਲਾਈ (ਦ ਪੰਜਾਬ ਵਾਇਰ)। ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ ਜੋ ਪਾਣੀ ਵਿੱਚ ਰੁੜ੍ਹ ਗਈਆਂ ਹਨ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਪੰਜ ਲੋਕਾਂ ਦੀ ਜਾਨ … Continue reading ਅਮਰਨਾਥ ਗੁਫਾ ਦੇ ਬਾਹਰ ਬੱਦਲ ਫਟਿਆ, ਹੜ੍ਹ ‘ਚ 5 ਲੋਕਾਂ ਦੀ ਮੌਤ, ਤਿੰਨ ਔਰਤਾਂ ਸ਼ਾਮਿਲ